CM Mann ਅਫਸਰਾਂ ਖਿਲਾਫ਼ ਲੈਣਗੇ ਵੱਡਾ ਐਕਸ਼ਨ | CM Bhagwant Mann | OneIndia Punjabi

2023-01-11 0

ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹਿਕ ਛੁੱਟੀ ਲੈ ਕੇ ਹੜਤਾਲ 'ਤੇ ਗਏ ਪੀਸੀਐਸ ਅਫਸਰਾਂ 'ਤੇ ਵੱਡਾ ਐਕਸ਼ਨ ਲਿਆ ਹੈ । ਉਨ੍ਹਾਂ ਨੇ ਹੜਤਾਲ ਨੂੰ ਗੈਰ-ਕਾਨੂੰਨੀ ਐਲਾਨ ਕਰਦਿਆਂ ਕਿਹਾ ਕਿ ਅੱਜ ਦੋ ਵਜੇ ਤੱਕ ਜਿਹੜੇ ਅਫਸਰ ਡਿਉਟੀ ਉੱਪਰ ਨਾ ਆਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ |
.
Chief Minister Bhagwant Mann has taken a big action against the PCS officers who went on strike by taking collective leave.
.
.
.
#cmbhagwantmann #punjabnews #cmmann